Fresh Morning and A Deep Breath
Autumn is getting Gorgeous Enough
door udari jo panchi layi
jind meri muthi vich aayi
na rove na o chup hove
hijar tere ne aisi peed jagayi
Lambi Judaai................
ਦੂਰ ਉਡਾਰੀ ਜੋ ਪੰਛੀ ਲਾਈ
ਜਿੰਦ ਮੇਰੀ ਮੂਠੀ ਵਿਚ ਆਈ
ਨਾ ਰੋਵੇ ਨਾ ਓਹ ਚੁਪ ਹੋਵੇ
ਹਿਜਰ ਤੇਰੇ ਨੇ ਐਸੀ ਪੀੜ ਜਗਾਯੀ
........................ ਲੰਬੀ ਜੁਦਾਈ